ਸੰਗ੍ਯਾ- ਦੋਸ. ਐਬ। ੨. ਉੱਤਮ ਵਸਤੁ ਵਿੱਚ ਬੁਰੀ ਦਾ ਮਿਲਾਪ. "ਖੋਟੁ ਨ ਕੀਚਈ ਪ੍ਰਭੁ ਪਰਖਣਹਾਰਾ." (ਆਸਾ ਛੰਤ ਮਃ ੫) ੩. ਸੰ. ਵਿ- ਲੰਗੜਾ. ਲੰਙਾਂ. ਡੁੱਡਾ। ੪. ਸੰ. ਖੋਟ੍. ਧਾ- ਲੰਗੜਾਉਣਾ. ਫੈਂਕਣਾ. ਖਾਣਾ (ਭਕ੍ਸ਼ਣ ਕਰਨਾ).
ਵਿ- ਖੋਟ ਮਿਲਾਉਣ ਵਾਲਾ. ਖੋਟਾ ਸਿੱਕਾ ਬਣਾਉਣ ਵਾਲਾ. "ਖੋਟਸਰੀਓ ਨਿਕਾਰ੍ਯੋ ਚਾਹੀਐ ਨਗਰ ਹੂੰ ਤੈਂ." (ਭਾਗੁ ਕ)
ਸੰਗ੍ਯਾ- ਖੋਟੀ ਟਕਸਾਲ. ਖੋਟਾ ਸਿੱਕਾ ਬਣਨ ਦੀ ਥਾਂ। ੨. ਭਾਵ- ਕੁਸੰਗਤਿ.
ਵਿ- ਖੋਟੀ ਟਕਸਾਲ ਦਾ. "ਖੋਟਸਾਲੀ ਸਿੱਕੈ." (ਭਾਗੁ)
nan
nan
ਖਰਲ ਜਾਤੀ ਦੀ ਇੱਕ ਸ਼ਾਖ਼, ਜੋ ਮਾਂਟਗੁਮਰੀ ਦੇ ਜਿਲੇ ਬਹੁਤ ਵਾਹੀ ਕਰਦੀ ਹੈ. "ਬਰਮਦਾਸ ਹੈ ਖੋਟੜਾ." (ਭਾਗੁ) ੨. ਵਿ- ਖੁਟਿਆਈ ਵਾਲਾ. ਖੋਟਾ.; ਵਿ- ਦੋਸੀ. ਐਬੀ. "ਖੋਟੇ ਸਚੀ ਦਰਗਹਿ ਸੁਟੀਅਹਿ." (ਵਾਰ ਮਾਝ ਮਃ ੧) ੨. ਮਿਲਾਉਟ ਵਾਲਾ, ਜੋ ਖਾਲਿਸ ਨਹੀਂ. "ਖੋਟੇ ਕਾ ਮੁਲ ਏਕੁ ਦੁਗਾਣਾ." (ਧਨਾ ਮਃ ੧) ਦੇਖੋ, ਦੁਗਾਣਾ.
nan
ਸੰਗ੍ਯਾ- ਖੋਟਾਪਨ.
nan
nan