ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਕ੍‌ਲੇਦ. ਦੇਖੋ, ਕ੍‌ਲਿਦ ਧਾ. ਸੰਗ੍ਯਾ- ਗਿੱਲਾਪਨ। ੨. ਮੁੜ੍ਹਕਾ. ਪਸੀਨਾ। ੩. ਤਕਲੀਫ਼. ਦੁੱਖ। ੪. ਕ਼ਯ. ਵਮਨ. ਡਾਕੀ.


ਸੰ. ਕ੍‌ਲੇਦਨ. ਸੰਗ੍ਯਾ- ਗਿੱਲਾ ਕਰਨਾ. ਤਰ ਕਰਨਾ। ੨. ਪਸੀਨਾ (ਮੁੜ੍ਹਕਾ) ਦੇਣਾ.


ਸੰ. ਸੰਗ੍ਯਾ- ਦੇਹ. ਸ਼ਰੀਰ. ਜਿਸਮ। ੨. ਢਾਂਚਾ.


ਕਲ੍ਯਾਹਾਰ. ਸਵੇਰਸਾਰ ਕੀਤਾ ਭੋਜਨ. ਹਾਜਰੀ.


ਦੇਖੋ, ਕਲਹ। ੨. ਸੰ. ਕਾਲਿਕ. ਕਾਲ ਕਰਨ ਵਾਲਾ. ਵਿਨਾਸ਼ਕ। ੩. ਕਾਲ. ਸਮਾਂ. "ਨੇੜਿ ਨ ਆਵਈ ਜਮਕੰਕਰ ਜਮਕਲੈ." (ਵਾਰ ਮਾਰੂ ੧. ਮਃ ੩) ਜਮ ਦਾ ਦੂਤ ਅਤੇ ਮੌਤ ਦਾ ਵੇਲਾ ਨੇੜਿ ਨ ਆਵਈ.