ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [تقویِزت] ਸੰਗ੍ਯਾ- ਤ਼ਾਕ਼ਤ ਦੇਣ ਦੀ ਕ੍ਰਿਯਾ. ਪੁਸ੍ਟਿ. ਇਸ ਦਾ ਮੂਲ ਕ਼ੁੱਵਤ ਹੈ.
ਕ੍ਰਿ- ਅੰਦਾਜ਼ਾ ਕਰਾਉਣਾ. ਅਨੁਮਾਨ ਕਰਾਉਣਾ। ੨. ਤੱਕਣ (ਦੇਖਣ) ਦੀ ਕ੍ਰਿਯਾ ਕਰਵਾਉਣੀ। ੩. ਦੇਖਣਾ. ਟਕ ਲਾਉਣੀ.
pillow, cushion, bolster, prop, support; refuge, shelter, succour; Muslim monastery, hermitage
favourite word or phrase habitually repeated in speech
see ਤਾਕੀਦ
ਵਿ- ਤਾਕ਼ਤਵਰ. ਦ੍ਰਿੜ੍ਹ. ਮਜਬੂਤ. ਜ਼ੋਰਾਵਰ.
ਸੰਗ੍ਯਾ- ਤਰਾਜ਼ੂ. ਤੁਲਾ. "ਬਿਨ ਤਕੜੀ ਤੋਲੈ ਸੰਸਾਰਾ." (ਮਾਝ ਅਃ ਮਃ ੩) ਕਰਤਾਰ ਸਰਵਗ੍ਯ ਹੋਣ ਕਰਕੇ ਤਕੜੀ ਦੀ ਜ਼ਰੂਰਤ ਨਹੀਂ ਰਖਦਾ. ਇਸ ਵਿਸਯ ਦੇਖੋ, ਕ਼ੁਰਾਨ ਦੀ ਸੂਰਤ ਅੰਬੀਆ, ਆਯਤ ੪੭। ੨. ਵਿ- ਬਲ ਵਾਲੀ. ਦ੍ਰਿੜ੍ਹ.
ਅ਼. [تکّلُف] ਸੰਗ੍ਯਾ- ਸ਼ਿਸ੍ਟਾਚਾਰ. ਸਭ੍ਯਤਾ ਦਾ ਵਿਹਾਰ। ੨. ਦਿਖਾਉਣ ਵਾਸਤੇ ਕਸ੍ਟ ਉਠਾਕੇ ਕੋਈ ਕੰਮ ਕਰਨਾ. ਇਸ ਦਾ ਮੂਲ ਕਲਫ਼ (ਧ੍ਯਾਨ ਨਾਲ ਕਿਸੇ ਕੰਮ ਵਿੱਚ ਲੱਗਣਾ) ਹੈ.
throne, royal seat; also ਤਖ਼ਤ