ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [رعنا] ਵਿ- ਸੁੰਦਰ. ਖੂਬਸੂਰਤ. ਸੋਹਣਾ.
ਰਹੀ. ਹੋਈ. ਭਈ. "ਮੋਦ ਮਹਾਂ ਮਨ ਮਾਹਿ ਰਈ ਹੈ." (ਚੰਡੀ ੧) ੨. ਦੇਖੋ, ਰਯਿ। ੩. ਦੇਖੋ, ਰੈ.
status, position of ਰਈਸ adjective of, like or befitting a ਰਈਸ , also ਰਈਸਾਨਾ
ਕ੍ਰਿ. ਵਿ- ਰਵਣ ਕਰਦਾ, ਬੋਲਦਾ, ਉੱਚਾਰਣ ਕਰਦਾ। ੨. ਰਮਣ ਕਰਦਾ. ਭੋਗਦਾ. ਆਨੰਦ ਲੈਂਦਾ.
ਸੰਗ੍ਯਾ- ਰੜਾ. ਮੈਦਾਨ। ੨. ਕੱਲਰ. ਉਹ ਜ਼ਮੀਨ. ਜਿਸ ਵਿੱਚ ਘਾਹ ਅਤੇ ਖੇਤੀ ਨਾ ਉੱਗੇ। ੩. ਗੁਰੂ ਕੀ ਰਉੜ. ਦੇਖੋ, ਘੁੱਕੇਵਾਲੀ ਅਤੇ ਰੌੜ.
juice, sap, extract, syrup, gravy; relish, taste, gust, gusto; love, emotion, enjoyment, pleasure; secretion