ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਚੰਮ ਨੂੰ ਦੱਬਕੇ ਸਾੜਕੇ ਲੇਵੀ ਦੀ ਸ਼ਕਲ ਦਾ ਬਣਾਕੇ ਕੁੱਪੇ ਆਦਿ ਸਾਮਾਨ ਬਣਾਉਣ ਵਾਲਾ.


ਸੰਗ੍ਯਾ- ਦਬਾਕਤ. ਦਾੱਬਾ। ੨. ਡਰ ਨਾਲ ਦਬ ਜਾਣ ਦਾ ਭਾਵ. "ਦਾਨਵ ਇਉਂ ਦਬਟੇ ਹੈਂ." (ਚੰਡੀ ੧)


ਦਬਾਉ ਦੇਈਐ। ੨. ਦਾਨ ਬਾਂਟੀਐ. "ਆਪ ਖਹਦੀ ਖੈਰਿ ਦਬਟੀਐ." (ਵਾਰ ਰਾਮ ੩) ਆਪ ਖੈਰਾਤ ਖਾਧੀ, ਅਤੇ ਹੋਰਨਾ ਨੂੰ ਵੰਡੀ.


ਕ੍ਰਿ- ਦਫ਼ਨ ਕਰਨਾ. ਦੇਖੋ, ਦਫ਼ਨ. "ਅਨਤਾ ਧਨੁ ਧਰਿ ਦਬਿਆ." (ਸੂਹੀ ਛੰਤ ਮਃ ੪)


ਅ਼. [دبدبہ] ਸੰਗ੍ਯਾ- ਰੋਬਦਾਬ. ਪ੍ਰਤਾਪ. ਦਬਾਉ.


ਕ੍ਰਿ- ਦਾੱਬਾ ਦੇਕੇ ਨਠਾਉਣਾ. ਡਰਾਕੇ ਧੱਕਣਾ.


to bury; to press, compress, inter, inhume; same as ਦੱਬ ਲੈਣਾ under ਦੱਬ ; to stifle; to overpower, overshadow