ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਕਰਤਾਰ ਦੇ ਦਰ ਤੋਂ ਬਖ਼ਸ਼ਸ਼. "ਬਾਬੇ ਪਾਈ ਬਖਸਦਰ." (ਭਾਗੁ)
ਵਿ- ਦਾਤਾ. ਕ੍ਰਿਪਾਲੂ। ੨. ਮੁਆਫ਼ ਕਰਨ ਵਾਲਾ.
ਮੁਆਫ ਕਰਨ ਵਾਲੇ. "ਹਮ ਅਪਰਾਧੀ, ਤੁਮ ਬਖਸਾਤੈ." (ਭੈਰ ਮਃ ੫) ਬਖ਼ਸ਼ਦੇ.
ਕ੍ਰਿ. ਵਿ- ਬਖ਼ਸ਼ਕੇ. "ਆਪੇ ਬਖਸਿ ਮਿਲਾਇਦਾ." (ਮਾਰੂ ਸੋਲਹੇ ਮਃ ੩) ੨. ਸੰਗ੍ਯਾ- ਬਖ਼ਸ਼ਸ਼ ਦਾ ਸੰਖੇਪ.
same as ਖਿਲਾਰਨਾ , to scatter
same as ਝਗੜਾ ; joke, jest; taunt, sarcasm
ਫ਼ਾ. [بخشدہ] ਬਖ਼ਸ਼ਦਾ ਹੈ। ੨. ਬਖ਼ਸ਼ੇਗਾ.