one-sided, partial, ex parte, unilateral
suddenly, all at once, all of a sudden; instantly
the first
ਸੰ. ਸੰਗ੍ਯਾ- ਯਕ੍ਸ਼੍ ਦੀ ਇਸਤ੍ਰੀ.
ਯਕ੍ਸ਼੍- ਈਸ਼੍ਵਰ. ਦੇਖੋ, ਯਕ੍ਸ਼੍ਪਤਿ.
ਸੰ. यक्ष्. ਧਾ- ਆਰਾਧਨ ਕਰਨਾ, ਪੂਜਨ ਕਰਨਾ, ਸਤਕਾਰ (ਆਦਰ) ਕਰਨਾ। ੨. ਸੰਗ੍ਯਾ- ਦੇਵਤਾ, ਜੋ ਪੂਜਿਆ ਜਾਂਦਾ ਹੈ। ੩. ਦੇਵਤਿਆਂ ਦੀ ਇੱਕ ਖਾਸ ਜਾਤਿ. ਗੁਹ੍ਯਕ. ਕੁਬੇਰ ਦੀ ਸੇਵਾ ਵਿੱਚ ਰਹਿਣ ਵਾਲੇ ਦੇਵਤੇ. ਵਿਸਨੁਪੁਰਾਣ ਅੰਸ਼ ੧, ਅਃ ੫. ਵਿੱਚ ਲਿਖਿਆ ਹੈ ਕਿ ਇੱਕ ਵੇਰ ਬ੍ਰਹਮਾ ਨੂੰ ਭੁੱਖ ਲੱਗੀ, ਉਸ ਤਮੋ ਪ੍ਰਕ੍ਰਿਤਿ ਤੋਂ ਯਕ੍ਸ਼੍ ਪੈਦਾ ਹੋਏ। ੪. ਇੰਦ੍ਰ ਦਾ ਘਰ। ੫. ਯਕ੍ਸ਼ਾਂ ਦਾ ਸ੍ਵਾਮੀ ਕੁਬੇਰ.
ਸੰਗ੍ਯਾ- ਯਕ੍ਸ਼ਾਂ ਦਾ ਪਿਆਰਾ, ਕਰ੍ਦਮ (ਗਾਰਾ). ਕੇਸਰ. ਕਸਤੂਰੀ, ਕਪੂਰ, ਚੰਦਨ ਅਤੇ ਅਗਰ ਇੱਕੋ ਜਿੰਨੇ ਲੈਕੇ ਬਣਾਇਆ ਹੋਇਆ ਲੇਪ, ਜੋ ਵਟਣੇ ਵਾਂਙ ਸ਼ਰੀਰ ਤੇ ਮਲਿਆ ਜਾਂਦਾ ਹੈ.