ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਵਰ੍‍ਧਨ. ਵ੍ਰਿੱਧਿ ਨੂੰ ਪ੍ਰਾਪਤ ਹੋਣਾ। ੨. ਵਧ ਕਰਨਾ. ਮਾਰਨਾ.


ਦੇਖੋ, ਬਧਰ ਅਤੇ ਬੱਧਰ.


ਵਿ- ਵਧੀ ਹੋਈ. ਅਧਿਕ. "ਮੈਤੇ ਵਧਵੀ ਏਹ." (ਤਿਲੰ ਮਃ ੧)


ਕ੍ਰਿ- ਵ੍ਰਿੱਧਿ ਸਹਿਤ ਕਰਨਾ. ਵਰ੍‍ਧਨ ਕਰਨਾ. "ਕਨਿਕ ਕਾਮਿਨੀ ਸਿਉ ਹੇਤੁ ਵਧਾਇਹਿ." (ਰਾਮ ਅਃ ਮਃ ੧) ੨. ਪੰਜਾਬੀ ਵਿੱਚ ਵਿਦਾ ਕਰਨ ਅਤੇ ਖ਼ਤਮ ਕਰਨ ਨੂੰ ਭੀ ਵਧਾਉਣਾ ਆਖਦੇ ਹਨ, ਜਿਵੇਂ ਬੁਝਾਉਣ ਨੂੰ ਵਡਾ ਕਰਨਾ.


dresses, ornaments presented to bride by her in-laws; verb past indefinite form of ਵਰਨਾ for feminine object, married


cf. ਵਰ੍ਹਾ , as in ਬਾਲ ਵਰੇਸ , noun, feminine age, childhood; adjective young, of tender years ਬੁੱਢ ਵਰੇਸ noun, feminine old age; adjective old, aged, advanced in years


same as ਵਰਸਾਉਣਾ


same as ਵੱਸਣਾ ; informal. (for blows) to fall in rapid succession; verb, transitive to be angry at, scold, rebuke, reprimand, shower abuses at


ਦੇਖੋ, ਬੱਧਰ.