ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਮੱਛਰ. ਦੇਖੋ, ਅੰ. Mosquito


humorous, witty; jovial; jester, joker, buffoon


humorousness, wittiness, jovialness, humorous nature, comic sense


same as ਮਸ਼ਖਰਾ noun, feminine same as ਮਖੌਲ


ਸੰਗ੍ਯਾ- ਸ਼ੁਹਰਤ ਦਾ ਭਾਵ. ਪ੍ਰਸਿੱਧੀ.


ਸੰ. ਮਸ਼ਕ. ਸੰਗ੍ਯਾ- ਮੱਛਰ. ਜੋ ਭੀਂ ਭੀਂ ਮਸ਼ (ਸ਼ਬਦ) ਕਰਦਾ ਹੈ. "ਮਸਕੰ ਭਗਨੰਤ ਸੈਲੰ." (ਸਹਸ ਮਃ ੫) ਸਪੇਨ ਦੀ ਬੋਲੀ ਵਿੱਚ mosca ਮੱਖੀ ਵਾਚਕ ਹੈ, ਜੋ ਲਾਤੀਨੀ musca ਤੋਂ ਨਿਕਲਿਆ ਹੈ। ੨. ਫ਼ਾ. [مشک] ਚੰਮ ਦੀ ਥੈਲੀ, ਮੱਖਣ ਅਥਵਾ ਪਾਣੀ ਜਿਸ ਵਿੱਚ ਪਾਇਆ ਜਾਵੇ। ੩. ਅ਼. [مشق] ਮਸ਼ਕ. ਅਭ੍ਯਾਸ। ੪. ਦ੍ਰਿਸ੍ਟਾਂਤ ਮਿਸਾਲ.


ਮਾਂਸਾਹਾਰੀ. ਮਾਸ ਖਾਣ ਵਾਲਾ. "ਮਸਹਰ ਭੁਖਿਆਏ ਤਿਮ ਅਰਿ ਧਾਏ." (ਰਾਮਾਵ)


ਮਸ਼ਕ (ਮੱਛਰ) ਹਰੀ. ਮੱਛਰ ਨੂੰ ਰੋਕਣ ਵਾਲੀ ਬਾਰੀਕ ਜਾਲੀ.


ਅ਼. [مشہوُر] ਮਸ਼ਹੂਰ. ਵਿ- ਸ਼ੁਹਰਤ ਵਾਲਾ. ਪ੍ਰਸਿੱਧ. "ਆਬਾਦਾਨੁ ਸਦਾ ਮਸਹੂਰ." (ਗਉ ਰਵਿਦਾਸ)