ਛ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਪੰਜਾਬੀ ਵਰਣਮਾਲਾ ਦਾ ਬਾਰਵਾਂ ਅੱਖਰ. ਇਸ ਦਾ ਉਚਾਰਣ ਤਾਲੂਏ ਤੋਂ ਹੁੰਦਾ ਹੈ। ੨. ਸੰ. ਸੰਗ੍ਯਾ- ਛੇਦਨ. ਖੰਡਨ। ੩. ਢਕਣਾ. ਆਛਾਦਨ ਕਰਨਾ। ੪. ਘਰ. ਗ੍ਰਿਹ। ੫. ਟੁਕੜਾ. ਖੰਡ। ੬. ਵਿ- ਛੇਦਕ. ਕੱਟਣ ਵਾਲਾ। ੭. ਨਿਰਮਲ. ਸਾਫ। ੮. ਚੰਚਲ. ਚਪਲ। ੯. ਪੰਜਾਬੀ ਵਿੱਚ ਇਹ ਛੀ (ਸਟ) ਦਾ ਬੋਧਕ ਹੈ ਦੇਖੋ, ਛਤੀਹ। ੧੦. ਕ੍ਸ਼੍ ਦੀ ਥਾਂ ਭੀ ਇਹ ਛੀ ਇਹ ਵਰਤਿਆ ਜਾਂਦਾ ਹੈ, ਜਿਵੇਂ- ਛੋਭ, ਪ੍ਰਤੱਛ ਆਦਿ ਸ਼ਬਦਾਂ ਵਿੱਚ.
ਸੰਗ੍ਯਾ- ਛਾਦਕ (ਢਕਣਵਾਲਾ) ਪੜਦਾ. ਨੇਤ੍ਰ ਦੀ ਨਜਰ ਨੂੰ ਰੋਕਣ ਵਾਲਾ ਮੋਤੀਆਬਿੰਦੁ ਆਦਿਕ ਆਵਰਣ. "ਭਰਮੈ ਕੇ ਛਉੜ ਕਟਿਕੈ ਅੰਤਰਿ ਜੋਤਿ ਧਰੇਹੁ." (ਵਾਰ ਬਿਹਾ ਮਃ ੩)
ਸੰਗ੍ਯਾ- ਸ਼ੋਭਨਾ (ਸ਼ੋਭਾਵਾਲੀ) ਇਸਤ੍ਰੀ. ਛਬਿ ਵਾਲੀ ਨਾਰੀ. "ਬੇਮੁਖ ਸੁਖ ਨ ਦੇਖਈ ਜਿਉਂ ਛੁੱਟੜ ਛਉੜੀ." (ਭਾਗੁ)
ambush, crouching position or posture preparatory to assault or springing upon prey or target; skulking; colloquial see ਸ਼ਹਿ
to take ਛਹਿ position, crouch, lurk, skulk; to hide oneself out of fear, cower, wince, flinch
shower, rain, constant or heavy rain, downpour
to shower (rain, praises, bounties etc.)
to come down in shower, rain heavily