ਅੱਜ ਦਾਊਦ ਦੇ ਬੁਲ੍ਹੀਂ ਲੱਗੀ ਮੁਹਰ ਖ਼ਾਮੋਸ਼ੀ ਵਾਲੀ

ਅੱਜ ਦਾਊਦ ਦੇ ਬੁਲ੍ਹੀਂ ਲੱਗੀ ਮੁਹਰ ਖ਼ਾਮੋਸ਼ੀ ਵਾਲੀ

ਐਪਰ ਬੜੇ ਅਲੌਕਿਕ ਸੁਰ ਵਿਚ ਇਕ ਬੁਲਬੁਲ ਮਤਵਾਲੀ

ਗਾਵੇ ਪਈ ਕਿ "ਫੁੱਲਾ ! ਦੇ ਅਜ ਐਸਾ ਜਾਮ ਅਨੂਠਾ,

ਪੀਲੇ ਭੂਕ ਮੇਰੇ ਬੁਲ੍ਹਾਂ ਤੇ ਚਾੜ੍ਹ ਦਏ ਜੋ ਲਾਲੀ

📝 ਸੋਧ ਲਈ ਭੇਜੋ