ਲੋਕਾ ਵੇ ! ਜਦ ਮੈਂ ਮਿੱਟੀ ਵਿਚ ਮਿੱਟੀ ਹੋਇਆ ਹੋਵਾਂ

ਲੋਕਾ ਵੇ ! ਜਦ ਮੈਂ ਮਿੱਟੀ ਵਿਚ ਮਿੱਟੀ ਹੋਇਆ ਹੋਵਾਂ,

ਮੇਰੀ ਮਿੱਟੀ 'ਚੋਂ ਵੀ ਓਦੋਂ ਉੱਠਣਗੀਆਂ ਖੁਸ਼ਬੋਆਂ

ਕੋਲੋਂ ਲੰਘਦੇ ਹਰ ਮੋਮਨ ਨੂੰ ਜਿਹੜੀਆਂ ਬੰਨ੍ਹ ਬਹਾਸਣ,

ਕੋਲੋਂ ਲੰਘਦਿਆਂ ਸਭ ਨੂੰ ਪੌਸਣ ਨਿੱਤ ਅਚਿੱਤੀਆਂ ਖੋਹਾਂ

 

📝 ਸੋਧ ਲਈ ਭੇਜੋ