ਵਾਦ ਵਿਵਾਦ ਜੋ ਕਰ ਕਰ ਥੱਕੇ ਸਾਧ ਸਿਆਣੇ ਸਾਰੇ

ਵਾਦ ਵਿਵਾਦ ਜੋ ਕਰ ਕਰ ਥੱਕੇ ਸਾਧ ਸਿਆਣੇ ਸਾਰੇ-

ਜੜਤਾ ਦੇ ਅਵਤਾਰ ਦੁਨੀਂ 'ਚੋਂ ਧੱਕੇ ਗਏ ਵਿਚਾਰੇ

ਮੂੰਹ ਵੀ ਉਹਨਾਂ ਦੇ ਦੁਨੀਆਂ ਨੇ ਖ਼ਾਕ ਨਾਲ ਭਰ ਦਿੱਤੇ,

ਬੋਲ ਵੀ ਉਨ ਦੇ ਕੁਲ ਆਲਮ ਨੇ ਕ੍ਰੋਧ ਨਾਲ ਦੁਤਕਾਰੇ

 

📝 ਸੋਧ ਲਈ ਭੇਜੋ