ਗਿਆ ਇਰਾਮ ਤੇ ਪਿੱਛੋਂ ਉਸਦੇ ਮਹਿਲੀਂ ਫੁੱਲ ਕੁਮਲਾਣੇ

ਗਿਆ ਇਰਾਮ ਤੇ ਪਿੱਛੋਂ ਉਸਦੇ ਮਹਿਲੀਂ ਫੁੱਲ ਕੁਮਲਾਣੇ

ਲੱਦ ਗਿਆ ਜਮਸ਼ੈਦ, ਦਿੱਸਣ ਹੁਣ ਉਸ ਦੇ ਪੈਮਾਨੇ

ਐਪਰ ਬਾਗ਼ ਅਜੇ ਵੀ ਸੋਭਣ ਉਵੇਂ ਕੂਲ੍ਹ ਦੇ ਕੰਢੇ,

ਤੇ ਹਾਲੇ ਵੀ ਵੇਲ ਅੰਗੂਰੀ ਜਣੇ ਰਸੀਲੇ ਦਾਣੇ

📝 ਸੋਧ ਲਈ ਭੇਜੋ