ਇਕ ਧਿਰ ਸਬਜ਼ਾ, ਥੱਲ ਦੂਜੇ ਧਿਰ, ਵਿਚ ਪਗਡੰਡੀ ਜਾਂਦੀ

ਇਕ ਧਿਰ ਸਬਜ਼ਾ, ਥੱਲ ਦੂਜੇ ਧਿਰ, ਵਿਚ ਪਗਡੰਡੀ ਜਾਂਦੀ

ਉਸ ਦੇ ਅੱਗੇ ਕੋਹਾਂ ਤੀਕਰ ਹਰਿਆਵਲ ਲਹਿਰਾਂਦੀ

ਓਥੇ ਨਾ ਕੋ ਰੋਕ ਨਾ ਰਾਣਾ, ਚੱਲ ਜਿੰਦੜੀਏ ਓਥੇ,

ਕੀ ਜਾਣੇ ਮਹਿਮੂਦ ਤਖ਼ਤ ਤੇ ਬੈਠਾ ਮੌਜ ਉਥਾਂਹ ਦੀ !

📝 ਸੋਧ ਲਈ ਭੇਜੋ