ਸਜਰਾ ਵਰ੍ਹਾ ਪੁਰਾਣੀਆਂ ਲੋਚਾਂ ਅੰਦਰ ਚਾਅ ਉਪਜਾਏ

ਸਜਰਾ ਵਰ੍ਹਾ ਪੁਰਾਣੀਆਂ ਲੋਚਾਂ ਅੰਦਰ ਚਾਅ ਉਪਜਾਏ

ਸੋਚਵਾਨ ਚਿੱਤ ਤਦ ਐਸੀ ਏਕਾਂਤ ਲਈ ਸਧਰਾਏ

ਜਿੱਥੇ ਗੋਰਾ ਹੱਥ ਮੂਸਾ ਦਾ ਸਹਿਵਨ ਫੁੱਲ ਖਿੜਾਏ,

ਤੇ ਜਿੱਥੋਂ ਦੀ ਮਿੱਟੀ ਵਿਚੋਂ ਸਾਹ ਮੂਸਾ ਦਾ ਆਏ

📝 ਸੋਧ ਲਈ ਭੇਜੋ