ਅਗਨੀ ਦੇ ਘੋੜੇ ਤੇ ਚੜ੍ਹ ਕੇ ਪਿਆ ਜਦੋਂ ਮੈਂ ਰਾਹੇ

ਅਗਨੀ ਦੇ ਘੋੜੇ ਤੇ ਚੜ੍ਹ ਕੇ ਪਿਆ ਜਦੋਂ ਮੈਂ ਰਾਹੇ,

ਗਹਿਲਾ ਰੂਹ ਤੇ ਛੈਲੀ ਮਿੱਟੀ ਪਾ ਗਲਵੱਕੜੀ ਧਾਏ

ਤਾਰਾਗਣ 'ਚੋਂ ਇਕ ਪਰਵੀਨ ਤੇ ਇਕ ਮੁਸ਼ਤਰੀ ਚਾ ਕੇ

ਕਿਸੇ ਮੇਰੇ ਭਾਗਾਂ ਦੇ ਰਾਹ ਵਿਚ ਦੋਵੇਂ ਚਾ ਪਟਕਾਏ

 

📝 ਸੋਧ ਲਈ ਭੇਜੋ