ਅੱਜ ਦਾ ਸਮਾਂ ਸਮੇਟਣ ਖ਼ਾਤਰ ਇਕਨਾਂ ਅੱਡੀਆਂ ਬਾਹੀਂ

ਅੱਜ ਦਾ ਸਮਾਂ ਸਮੇਟਣ ਖ਼ਾਤਰ ਇਕਨਾਂ ਅੱਡੀਆਂ ਬਾਹੀਂ,

ਇਕਨਾਂ ਵਾਪਰਦੇ ਪਰ ਗੱਡੀਆਂ ਆਸਾਵੰਤ ਨਿਗਾਹੀਂ

ਅੰਧਕਾਰ ਦੇ ਗੁੰਬਦ ਵਿਚੋਂ ਇਕ ਅਜ਼ਾਨ ਇਹ ਗੂੰਜੀ-

ਨਾ ਫਲ ਕੋਈ ਇਥਾਈਂ ਤੁਸਾਂ ਲਈ ਨਾ ਫਲ ਕੋਈ ਉਥਾਈਂ

📝 ਸੋਧ ਲਈ ਭੇਜੋ