ਅੰਦਰ-ਬਾਹਰ, ਉਪਰ-ਥੱਲੇ, ਸੱਜੇ-ਖੱਬੇ, ਸਾਹਵੇਂ

ਅੰਦਰ-ਬਾਹਰ, ਉਪਰ-ਥੱਲੇ, ਸੱਜੇ-ਖੱਬੇ, ਸਾਹਵੇਂ,

ਜਾਦੂ-ਖੇਡ ਵਿਛੀ ਛਾਵਾਂ ਦੀ, ਸਮਝੇ ਕੋਈ ਭਾਵੇਂ

ਅੰਬਰ ਦੇ ਫ਼ਾਨੂਸ ਦੇ ਅੰਦਰ ਬਲੇ ਸੂਰਜ ਦੀ ਬੱਤੀ,

ਘੁੰਮਣ ਉਸ ਦੇ ਗਿਰਦ ਅਸਾਡੇ ਛਾਈਂ ਮਾਈਂ ਪਰਛਾਵੇਂ

📝 ਸੋਧ ਲਈ ਭੇਜੋ