ਅਪਣਾ ਜੋਬਨ ਮੈਂ ਉਹਨਾਂ ਦੀ ਸੰਗਤ ਵਿਚ ਬਿਤਾਇਆ

ਅਪਣਾ ਜੋਬਨ ਮੈਂ ਉਹਨਾਂ ਦੀ ਸੰਗਤ ਵਿਚ ਬਿਤਾਇਆ,

ਜਿਨ੍ਹਾਂ ਦਾਨਿਆਂ ਤੇ ਵਿਦਵਾਨਾਂ ਸਦਾ ਵਿਵਾਦ ਰਚਾਇਆ

ਮੁੜਿਆ ਮੈਂ ਉਨ ਦੀ ਸੰਗਤ 'ਚੋਂ ਨਿਤ ਕੋਰੇ ਦਾ ਕੋਰਾ,

ਜਿਸ ਬੂਹੇ 'ਚੋਂ ਅੰਦਰ ਵੜਿਆ, ਪਰਤ ਉਸੇ 'ਚੋਂ ਆਇਆ

 

📝 ਸੋਧ ਲਈ ਭੇਜੋ