ਅਸਾਂ ਨ ਪੁੱਛਿਆ "ਕਿੱਥੋਂ" ਤੇ ਅਸੀਂ ਏਸ ਦੁਨੀਂ ਵਿਚ ਆਏ

ਅਸਾਂ ਪੁੱਛਿਆ "ਕਿੱਥੋਂ" ਤੇ ਅਸੀਂ ਏਸ ਦੁਨੀਂ ਵਿਚ ਆਏ

ਅਸਾਂ ਪੁੱਛਿਆ "ਕਿੱਧਰ" ਤੇ ਅਸਾਂ ਏਥੋਂ ਚਾਲੇ ਪਾਏ

ਅੱਜ ਨੱਕੋ ਨੱਕ ਭਰ ਦੇ ਸਾਕੀ ਜਾਮ ਅੰਗੂਰੀ ਵਾਲਾ,

ਤਾਂ ਜੋ ਸਾਡੀ ਇਹ ਬੇਅਦਬੀ ਡੁੱਬ ਮਦਰਾ ਵਿਚ ਜਾਏ

 

📝 ਸੋਧ ਲਈ ਭੇਜੋ