ਅਸਮਾਨਾਂ 'ਤੇ ਬੱਦਲ ਆਏ

ਅਸਮਾਨਾਂ 'ਤੇ ਬੱਦਲ ਆਏ,

ਮਸਤਾਇਆ ਜੱਗ ਸਾਰਾ

ਏਸ ਵੇਲੇ ਮੈਅਖ਼ਾਨੇ ਬਾਝੋਂ,

ਦੇਵੇ ਕੌਣ ਸਹਾਰਾ

ਕੀ ਸਮਝੇ ਇਹ ਮੁਫ਼ਤੀ ਮੇਰੇ

ਹੱਡਾਂ ਦੀ ਕੜਕਾਈ,

ਮੈਅਖ਼ਾਨੇ ਦੇ ਦਰ ਖੋਲ੍ਹਣ ਲਈ,

ਦਿੱਤਾ ਰੱਬ ਇਸ਼ਾਰਾ

 

📝 ਸੋਧ ਲਈ ਭੇਜੋ