ਬੰਦ ਪਿਆ ਇਕ ਬੂਹਾ, ਕੁੰਜੀ ਕੋਇ ਨ ਜਿਸ ਨੂੰ ਖੋਲ੍ਹੇ

ਬੰਦ ਪਿਆ ਇਕ ਬੂਹਾ, ਕੁੰਜੀ ਕੋਇ ਜਿਸ ਨੂੰ ਖੋਲ੍ਹੇ

ਲਟਕ ਰਿਹਾ ਇਕ ਪਰਦਾ ਕੁਝ ਵੀ ਦਿਖੇ ਨਾ ਜਿਸ ਦੇ ਉਹਲੇ

ਮੇਰ ਤੇਰ ਦੀ ਹੋਈ ਵਾਰਤਾ ਕੇਵਲ ਇਕ ਦੋ ਘੜੀਆਂ,

ਫਿਰ ਸਾਰੇ ਹੀ ਤੇਰ ਮੇਰ ਦੇ ਖ਼ਤਮ ਹੋ ਗਏ ਰੌਲੇ

 

📝 ਸੋਧ ਲਈ ਭੇਜੋ