ਬਾਪੂ ਕਹਿੰਦਾ ਸੀ

ਉਹਨਾਂ ਜ਼ਮੀਨ ‘ਤੇ ਲਕੀਰ ਚਾ ਵਾਹੀ 

ਤੇ ਆਂਹਦੇ

ਓਹ ਤੇਰਾ ਮੁਲਕ

ਇਹ ਸਾਡਾ ਮੁਲਕ

ਉਹ ਤਾ-ਉਮਰ

ਨਾਲ ਲਿਆਂਦੀ ਮਿੱਟੀ ਚਾਈ ਫਿਰਿਆ

ਭਾਵੇਂ ਉਸਨੂੰ ਵਸੇਬਾ ਇਸ ਮੁਲਕ 'ਚ ਕਰਨਾ ਪਿਆ 

ਉਸ ਦੀਆਂ ਯਾਦਾਂ ਵਿਚ ਹਿੰਦੁਸਤਾਨ ਰਿਹਾ

📝 ਸੋਧ ਲਈ ਭੇਜੋ