ਬੇਕਦਰਾਂ ਦੀ ਕਬਰ ਤੇ

ਸੋਹਿਲੇ ਲਿਖਕੇ ਮੌਤ ਦੇ 

ਤੜਫਾਉਂਦੇ ਹੋ ਕਿਉਂ

ਹੰਝੂ ਭਰ-ਭਰ ਕਲਮ ਦੇ

ਕਲਪਾਉਂਦੇ ਹੋ ਕਿਉਂ

ਫੱਟ ਚੀਰ ਕੇ

ਰੜਕਾਓ ਭਾਵੇਂ ਲੱਖ ਵਾਰੀ

ਪਰ, ਦੀਵਾ ਬੇਕਦਰਾਂ ਦੀ ਕਬਰ ਤੇ

ਜਗਾਉਂਦੇ ਹੋ ਕਿਉਂ

 

📝 ਸੋਧ ਲਈ ਭੇਜੋ