ਬੇਖ਼ੁਦੀ ਵਿਚ ਵਹਦਤ ਵਾਲੀ

ਬੇਖ਼ੁਦੀ ਵਿਚ ਵਹਦਤ ਵਾਲੀ, ਜਦਾਂ ਅਚਾਨਕ ਆਂਦੇ

ਆਵ ਦਰਿਯਾਏ ਹੈਰਤ ਦੇ ਅੰਦਰ, ਟੁਪ ਟੁਪ ਗੋਤੇ ਖਾਂਦੇ

'ਸੁਬਹਾਨੀ ਮਾ ਆਇਜ਼ਮੁ ਸ਼ਾਨੀ', ਸੱਚਲ ਇਹੋ ਹਰਫ਼ ਅਲਾਂਦੇ

📝 ਸੋਧ ਲਈ ਭੇਜੋ