ਭਰ ਦੇ ਸਾਕੀ ਜਾਮ, ਅਸਾਥੋਂ ਮੁੜ ਕੇ ਨਾ ਅਖਵਾਈਂ

ਭਰ ਦੇ ਸਾਕੀ ਜਾਮ, ਅਸਾਥੋਂ ਮੁੜ ਕੇ ਨਾ ਅਖਵਾਈਂ

ਸਮਾਂ ਅਸਾਡੇ ਪੈਰਾਂ ਹੇਠੋਂ ਖਿਸਕ ਰਿਹਾ ਹਰਜਾਈ

ਭੂਤ ਕਾਲ ਤਾਂ ਮਰ ਚੁੱਕਾ ਤੇ ਭਲਕ ਜੰਮਿਆਂ ਹਾਲੇ,

ਛੱਡ ਪਰਵਾਹ ਇਨ੍ਹਾਂ ਦੋਨਾਂ ਦੀ, ਅੱਜ ਹੱਜ ਉਠਾਈਂ

 

📝 ਸੋਧ ਲਈ ਭੇਜੋ