ਭਰਮ ਨ ਮੈਨੂੰ ਨ ਕੋਈ ਜਾਦੂ

ਭਰਮ ਮੈਨੂੰ ਕੋਈ ਜਾਦੂ,

ਪੜ੍ਹ ਲਾਹੌਲ ਜ਼ਬਾਨੋਂ ਮਾਂ

'ਕਲੂਬ ਉਲਮੋਮਿਨ ਬੈਤ ਅੱਲਾਹ' ਹੈ

ਏਥੇ ਗ਼ੈਰ ਜਾਣੋਂ ਮਾਂ

ਮਾਹੀ ਤੇ ਮੈਂ ਚਾਹਦ ਵਾਸਿਲ

ਮੁੜ ਏਸ ਧਿਆਨੋਂ ਮਾਂ

ਲੈਸ ਸਿਵਾਹੁ ਅੱਸਾ ਹੂ ਵਿਚ

ਹੀਰ ਬਹਾਨਾ ਆਨੋ ਮਾਂ

ਹੈਦਰ ਮੈਂ ਤੇ ਮਾਹੀ ਇੱਕਾਰੇ,

ਗੱਲ ਅਖਾਣੋਂ ਮਾਂ ।੧੨।

📝 ਸੋਧ ਲਈ ਭੇਜੋ