ਭਾਵੇਂ ਬਖ਼ਸ਼ ਲਏ ਤੇ ਭਾਵੇਂ ਸਾੜ ਕੇ ਕਰ ਦਏ ਕੋਲੇ

ਭਾਵੇਂ ਬਖ਼ਸ਼ ਲਏ ਤੇ ਭਾਵੇਂ ਸਾੜ ਕੇ ਕਰ ਦਏ ਕੋਲੇ,

ਅੱਜ ਮੇਰੀ ਮਿੱਟੀ ਦਾ ਸੱਚ ਪਿਆ ਇਵ ਬੋਲੇ-

ਸਦ-ਰਹਿਮਤ ਮੈਖ਼ਾਨੇ ਨੂੰ ਜਿਥੇ ਝਾਤ ਉਹ ਦਿਲਬਰ ਪਾਵੇ,

ਸਦ-ਲਾਅਨਤ ਉਸ ਮੰਦਰ ਨੂੰ ਜਿੱਥੇ ਘੁੰਡ ਦਿਲਬਰ ਖੋਲ੍ਹੇ

 

📝 ਸੋਧ ਲਈ ਭੇਜੋ