ਗੁੱਸਾ ਓਸ ਗੁਆਂਢਣ ਦਾ ਕੀ ਕਰਨਾ,

ਬਿਨਾਂ ਬਾਲਣੋਂ ਜੋ ਸੜੀ ਬਲੀ ਜਾਵੇ।

ਰੋਣਾ ਇਕ ਨੂੰ ਕੀ ਆਵਾ ਊਤਿਆ ਏ,

ਸਾਰਾ ਸ਼ਹਿਰ ਬਲੈਕ 'ਤੇ ਪਲੀ ਜਾਵੇ

ਹਰ ਬੂਹੇ 'ਚੋਂ ਭੌਂਕਦੇ ਪੈਣ ਕੁੱਤੇ,

ਕਿਹੜਾ ਆਸ਼ਕ ਫਿਰ ਯਾਰ ਦੀ ਗਲੀ ਜਾਵੇ

ਤੇਰੀ ਯਾਦ ਸਜਣੀ ਬਿਜਲੀ ਵਾਂਗ ਹੋਈ,

ਇਕ ਦਿਨ ਜਾਂਦੀ ਦਸ ਦਿਨ ਚਲੀ ਜਾਵੇ

📝 ਸੋਧ ਲਈ ਭੇਜੋ