ਬਿਨ ਸਾਈਂ ਹੋਰ ਜ਼ਿਕਰ ਨ ਕਰਦੇ

ਬਿਨ ਸਾਈਂ ਹੋਰ ਜ਼ਿਕਰ ਕਰਦੇ, ਸੇ ਖਾਸ ਸਾਈਂ ਦੇ ਹੋਵਨ

ਬਿਨ ਸਾਈਂ ਕੁਝ ਹੋਰ ਜੋ ਦਿਸੈ, ਤਾਂ ਢਾਹੀਂ ਦੇ ਦੇ ਰੋਵਨ

ਸੁਣ ਸੁਣ ਸੁਖਨ ਫਕੀਰਾਂ ਵਾਲੇ, ਗ਼ੈਰ ਦਲੀਲਾਂ ਧੋਵਨ

ਸੰਤਰੇਣ ਜਾਂ ਸ਼ੱਕ ਰਿਹਾ, ਤਾਂ ਸੁਖ ਦੀ ਨੀਂਦਰ ਸੋਵਨ

📝 ਸੋਧ ਲਈ ਭੇਜੋ