ਬਿਨਾਂ ਸਵਾਲ ਕੀਤੇ

ਬਿਨਾਂ ਸਵਾਲ ਕੀਤੇ  

ਮੈਂ ਤੇਰੀ  ਗੱਲ  

ਮੰਨ ਕੇ 

ਮਨ ਵਿੱਚ ਹੱਸਦੀ  ਹਾਂ  

ਅਸਲ ਵਿੱਚ ਮੂਰਖ 

 ਤੂੰ ਬਣ ਰਿਹਾ ਹੁੰਦਾ

ਤੇ ਸਮਝਦਾ ਮੈਨੂੰ ਬਣਾਇਆ

📝 ਸੋਧ ਲਈ ਭੇਜੋ