ਅਸਾਂ ਸੁਫ਼ਨੇ ਕਰਾਉਣੇ ਸਾਵੇ 

ਤੂੰ ਰੁੱਤ ਲੈ ਕੇ ਜਾ ਬਾਲਮਾ

***

ਜਦ ਯਾਰ ਦੇ ਬੁਲਾਂ ਨੂੰ ਤੱਕਿਆ 

ਤੇ ਅੱਖ 'ਚ ਗੁਲਾਬ ਖਿੜ ਪਏ

***

ਮਾਹੀ ਮੇਰਾ ਰੱਬ ਵਰਗਾ 

ਸਹੁੰ ਰੱਬ ਦੀ ਝੂਠ ਨਹੀਂ ਕਹਿਣਾ

📝 ਸੋਧ ਲਈ ਭੇਜੋ