ਬੁਕਿਆ ਇੱਕ ਕਿ "ਬਾਲਕ ਵੀ ਕੋ ਭੰਨੇ ਨਾ ਉਸ ਤਾਈਂ

ਬੁਕਿਆ ਇੱਕ ਕਿ "ਬਾਲਕ ਵੀ ਕੋ ਭੰਨੇ ਨਾ ਉਸ ਤਾਈਂ,

ਜਿਸ ਠੂਠੇ ਨੂੰ ਉਸ ਨੇ ਲਾਏ ਅਪਣੇ ਬੁਲ੍ਹ ਕਦਾਈਂ

ਕੀ ਫਿਰ ਮਗਰੋਂ ਕ੍ਰੋਧ 'ਚ ਕੇ ਭੰਨ ਸੁੱਟੇਗਾ ਮੈਨੂੰ,

ਜਿਹਦੇ ਪਿਆਰ ਨੇ ਪਹਿਲੋਂ ਮੈਨੂੰ ਘੜਿਆ ਚਾਈਂ ਚਾਈਂ ?"

 

📝 ਸੋਧ ਲਈ ਭੇਜੋ