ਬੁੱਕਲ ਦੇ ਵਿੱਚ ਨਿਕਲ ਆਇਓ

ਬੁੱਕਲ ਦੇ ਵਿੱਚ ਨਿਕਲ ਆਇਓ ਜਿਹੜਾ ਛਪਿਆ ਨਾਹੀਂ ਕਦਾਈਂ

ਝਲਕ ਤੇਰੀ ਨੇ ਝੱਲਾ ਕੀਤਾ, ਤੇ ਭੁਲ ਗਈ ਸਭ ਚਤੁਰਾਈ

ਮੁਦਤਾਂ ਦਾ ਤੂੰ ਵਾਕਫ ਆਹੇਂ, ਇਹ ਕੀ ਰਮਜ਼ ਸਿਖਾਈ

ਕਾਹਰੀ ਜਾਦੂ ਪਾਇਆ ਫ਼ਕਰ, ਸਰ੍ਹਿਓਂ ਹਥ ਜਮਾਈ

📝 ਸੋਧ ਲਈ ਭੇਜੋ