ਆਪਾਂ ਦੋਵੇ

ਪਿਆਰ ਤਾਂ ਬਹੁਤ ਕਰਦੇ ਹਾਂ 

ਇਕ-ਦੂਜੇ ਨੂੰ

ਪਰ

ਕਾਲੇ ਲੇਖੀ

ਬੁਲਬੁਲੇ ਦੀ ਜੂਨੇ ਆਏ 

ਦੂਰੋਂ-ਦੂਰੋਂ ਤੱਕਦੇ ਰਹਿਣਾ 

ਮਿਆਦ ਹੈ ਆਪਣੀ

ਇਕ ਦੂਜੇ ਛੂਹ ਲਿਆ ਜੇਕਰ 

ਤਾਂ ਥਾਂਏ ਖ਼ਤਮ ਹੋ ਜਾਵਾਂਗੇ

📝 ਸੋਧ ਲਈ ਭੇਜੋ