ਚੰਨ-ਸਿਤਾਰੇ ਅੰਬਰ ਉੱਤੇ, ਛੁਪਦੇ ਬੱਦਲਾਂ ਓਹਲੇ

ਚੰਨ-ਸਿਤਾਰੇ ਅੰਬਰ ਉੱਤੇ,

ਛੁਪਦੇ ਬੱਦਲਾਂ ਓਹਲੇ।

ਪਸਰ ਜਾਏ ਤਦ ਘੁੱਪ ਹਨ੍ਹੇਰਾ,

ਰਾਤੀਂ ਉੱਲੂ ਬੋਲੇ।

ਘੁੱਪ ਹਨ੍ਹੇਰਾ ਦੂਰ ਹੋਂਵਦਾ,

ਬੱਦਲ ਜਦ ਫਟ ਜਾਂਦੇ!

ਨਿੰਮ੍ਹਾ-ਨਿੰਮ੍ਹਾ ਚੌਹੀਂ ਪਾਸੀਂ,

ਚਾਨਣ ਅੱਖਾਂ ਖੋਲ੍ਹੇ।

📝 ਸੋਧ ਲਈ ਭੇਜੋ