ਚੰਨ-ਸਿਤਾਰੇ ਅੰਬਰ ਉੱਤੇ, ਦੀਪਾਵਲੀ ਮਨਾਉਂਦੇ

ਚੰਨ-ਸਿਤਾਰੇ ਅੰਬਰ ਉੱਤੇ,

ਦੀਪਾਵਲੀ ਮਨਾਉਂਦੇ।

ਇਧਰੋਂ ਛੱਡੀ ਆਤਸ਼ਬਾਜੀ,

ਉੱਪਰ ਗਈ ਬੁਝਾਉਂਦੇ।

ਕਹਿੰਦੇ ਯਾਰੋ ਨਾ ਚਲਾਓ,

ਬੰਬ-ਪਟਾਕੇ ਜ਼ਹਿਰੀ!

ਐਵੇਂ ਧਰਤੀ ਉੱਤੇ ਕਾਹਤੋਂ,

ਪ੍ਰਦੂਸ਼ਣ ਹੋਰ ਵਧਾਉਂਦੇ।

📝 ਸੋਧ ਲਈ ਭੇਜੋ