ਚੰਨ-ਸਿਤਾਰੇ ਅੰਬਰ ਉੱਤੇ, ਧਰਮੀ-ਕਰਮੀ ਰਾਜੇ

ਚੰਨ-ਸਿਤਾਰੇ ਅੰਬਰ ਉੱਤੇ,

ਧਰਮੀ-ਕਰਮੀ ਰਾਜੇ।

ਦੁਨੀਆਂ ਸੁੰਦਰ-ਸੁੰਦਰ ਲੱਗੇ,

ਤਾਂ ਕੁਦਰਤ ਨੇ ਸਾਜੇ।

ਇਨ੍ਹਾਂ ਤਾਂਈ ਆਪ ਸਾਜ ਕੇ,

ਕੁਦਰਤ ਸੁਹਣੀ ਹੋਈ!

ਕੁਦਰਤ ਨੇ ਨਾ ਭੀੜੇ ਦਿਲ ਦੇ,

ਇਨ੍ਹਾਂ ਤੋਂ ਦਰਵਾਜੇ।

 

📝 ਸੋਧ ਲਈ ਭੇਜੋ