ਚੰਨ-ਸਿਤਾਰੇ ਅੰਬਰ ਉੱਤੇ, ਗੰਗਾ ਵਾਂਗ ਪਵਿੱਤਰ

ਚੰਨ-ਸਿਤਾਰੇ ਅੰਬਰ ਉੱਤੇ,

ਗੰਗਾ ਵਾਂਗ ਪਵਿੱਤਰ!

ਝਿਲਮਿਲ ਕਰਦਾ ਰੂਪ ਇਨ੍ਹਾਂ ਦਾ,

ਠੰਡਾ-ਠਾਰ ਚਰਿੱਤਰ!

ਦੁਸ਼ਮਣੀਆਂ ਦੇ ਰਾਹ ਨਾ ਚੱਲਣ,

ਸੱਚੇ ਅਮਨ ਪੁਜਾਰੀ,

ਝੁੰਡ ਬਣਾ ਕੇ ਗੱਲਾਂ ਕਰਦੇ,

ਇਹ ਪਿਆਰੇ ਜਿਹੇ ਮਿੱਤਰ!

📝 ਸੋਧ ਲਈ ਭੇਜੋ