ਚੰਨ-ਸਿਤਾਰੇ ਅੰਬਰ ਉੱਤੇ, ਨਹੀਂ ਕਿਸੇ ਤੋਂ ਡਰਦੇ

ਚੰਨ-ਸਿਤਾਰੇ ਅੰਬਰ ਉੱਤੇ,

ਨਹੀਂ ਕਿਸੇ ਤੋਂ ਡਰਦੇ।

ਤਾਹੀਉਂ ਇਹ ਸਟਾਰ ਕਹਾਉਂਦੇ,

ਪਰੀਆਂ ਦੇ ਅੰਬਰ ਦੇ।

ਵਿਹਲੇ ਬਹਿ ਕੇ ਸਮਾਂ ਗਵਾਉਣਾ,

ਇਨ੍ਹਾਂ ਨੂੰ ਨਾ ਆਂਦਾ!

ਇੱਕ-ਦੂਜੇ ਤੋਂ ਕੰਮ ਕਰਾਉਂਦੇ,

ਇੱਕ-ਦੂਜੇ ਦਾ ਕਰਦੇ

📝 ਸੋਧ ਲਈ ਭੇਜੋ