ਚੰਨ-ਸਿਤਾਰੇ ਅੰਬਰ ਉੱਤੇ, ਪਾਉਂਦੇ ਨਹੀਂ ਉਜਾੜਾ

ਚੰਨ-ਸਿਤਾਰੇ ਅੰਬਰ ਉੱਤੇ,

ਪਾਉਂਦੇ ਨਹੀਂ ਉਜਾੜਾ।

ਚੰਨ-ਮਾਮੇ ਤੋਂ ਲੈਣ ਸਿੱਖਿਆ,

ਕੰਮ ਕਰਨ ਨਾ ਮਾੜਾ।

ਅਲਖ ਨਿਰੰਜਣ ਕਹਿ ਕੇ ਰੱਬ ਤੋਂ,

ਭੀਖ ਪਿਆਰ ਦੀ ਮੰਗਣ!

ਕਹਿੰਦੇ ਰੱਬਾ ਪਿਆਰ ਹੀ ਦੇਵੀਂ,

ਦੇਈਂ ਕਦੇ ਨਾ ਸਾੜਾ।

 

📝 ਸੋਧ ਲਈ ਭੇਜੋ