ਛੋੜ ਦਾਨਿਆਂ ਤਾਈਂ ਜੁ ਹੋਏ ਵਾਦ ਕਰੇਂਦੇ ਫਾਹਵੇ

ਛੋੜ ਦਾਨਿਆਂ ਤਾਈਂ ਜੁ ਹੋਏ ਵਾਦ ਕਰੇਂਦੇ ਫਾਹਵੇ,

ਸਭ ਤਜ ਕੇ ਝੰਭ ਝੰਭੇਲੇ, ਧੰਧੇ ਤੇ ਪਛਤਾਵੇ

ਚਲ, ਤੇ ਮੱਲੀਏ ਦੂਰ ਕਿਤੇ ਕੋ ਇਕਲਵੰਝਾ ਕੋਨਾ,

ਓਥੋਂ ਖੇਡ ਬਣਾਈਏ ਉਨ, ਜੋ ਸਾਨੂੰ ਖੇਡ ਬਣਾਵੇ

 

📝 ਸੋਧ ਲਈ ਭੇਜੋ