ਚਿਰ ਤੋਂ ਇਹ ਸੰਕਲਪ ਸੀ ਮੇਰਾ, ਆਖ਼ਰ ਰੰਗ ਲਿਆਇਆ

ਚਿਰ ਤੋਂ ਇਹ ਸੰਕਲਪ ਸੀ ਮੇਰਾ, ਆਖ਼ਰ ਰੰਗ ਲਿਆਇਆ,

ਸਜਰਾ ਲਗਨ ਰਚਾਵਣ ਖ਼ਾਤਰ ਮੈਂ ਇਕ ਜਸ਼ਨ ਮਨਾਇਆ

ਕੋਝੀ, ਬਾਂਝ ਅਕਲ ਬੁੱਢੀ ਨੂੰ ਘਰੋਂ ਨਿਕਾਲਾ ਦੇ ਕੇ,

ਸੁਹਲ, ਮਲੂਕ, ਜਵਾਨ ਅੰਗੂਰੀ ਘਰ ਅਪਣੇ ਲੈ ਆਇਆ

📝 ਸੋਧ ਲਈ ਭੇਜੋ