ਧਰਤੀ ਦੇ ਸੀਨੇ ਤੋਂ ਉੱਠ ਕੇ ਮੈਂ ਸਤਵੇਂ ਅਸਮਾਨੀ

ਧਰਤੀ ਦੇ ਸੀਨੇ ਤੋਂ ਉੱਠ ਕੇ ਮੈਂ ਸਤਵੇਂ ਅਸਮਾਨੀ

ਤਖ਼ਤ ਸਨਿਚਰ ਤੇ ਜਾ ਬੈਠਾ ਲੰਘ ਖਲਾਵਾਂ ਥਾਣੀ

ਰਾਹ ਵਿਚ ਜੋ ਗੁੰਝਲ ਵੀ ਆਈ, ਮੈਂ ਸਹਿਜੇ ਸੁਲਝਾਈ,

ਪਰ, ਨਾ ਗੰਢ ਖੁੱਲ੍ਹੀ ਜੀਵਨ ਦੀ, ਨਾ ਹੀ ਕਿਉਂ ਇਹ ਫ਼ਾਨੀ

📝 ਸੋਧ ਲਈ ਭੇਜੋ