ਦੂਜਾ ਬੁਕਿਆ, "ਭਾਵੇਂ ਮੈਂ ਵੀ ਇਸੇ ਖ਼ਾਕ 'ਚੋਂ ਆਇਆ,

ਦੂਜਾ ਬੁਕਿਆ, "ਭਾਵੇਂ ਮੈਂ ਵੀ ਇਸੇ ਖ਼ਾਕ 'ਚੋਂ ਆਇਆ,

ਘੜਨਹਾਰ ਨੇ ਬਿਨ ਮਕਸਦ ਤਾਂ ਮੈਨੂੰ ਨਹੀਂ ਬਣਾਇਆ

ਫਿਰ ਕਿਵ ਤੋੜ ਫੋੜ ਕੇ ਮੈਨੂੰ ਉਹ ਮਿੱਟੀ ਕਰ ਦੇਸੀ-

ਅਪਣੀ ਉੱਤਮ ਕਲਾ ਨਾਲ ਜਿਨ ਮੈਨੂੰ ਇੰਜ ਸਜਾਇਆ ?

📝 ਸੋਧ ਲਈ ਭੇਜੋ