ਇਹ ਮੂਧਾ ਕਚਕੌਲ ਅਰਸ਼ ਦਾ, ਜਿਸ ਦਾ ਏਡ-ਪਸਾਰਾ

ਇਹ ਮੂਧਾ ਕਚਕੌਲ ਅਰਸ਼ ਦਾ, ਜਿਸ ਦਾ ਏਡ-ਪਸਾਰਾ,

ਤੇ ਇਸ ਹੇਠ ਰੀਂਗਦਾ ਫਿਰਦਾ ਸਗਲਾ ਜੰਤ ਵਿਚਾਰਾ,

ਹੇ ਬੇਵੱਸ ਮਨੁੱਖ ਇਸ ਵੱਲ ਹੱਥ ਮਦਦ ਲਈ ਚਾਈਂ,

ਇਹ ਵੀ ਤੇਰੇ ਮੇਰੇ ਵਾਕਰ ਹੈ ਬੇਵੱਸ ਵਿਚਾਰਾ

 

📝 ਸੋਧ ਲਈ ਭੇਜੋ