ਘਟਦੀ ਨਹੀਂ ਕਦੇ ਵੀ ਚੰਨਾ ਤੇਰੀ ਦਿੱਖ ਸੁਹਾਣੀ ।

ਘਟਦੀ ਨਹੀਂ ਕਦੇ ਵੀ ਚੰਨਾ ਤੇਰੀ ਦਿੱਖ ਸੁਹਾਣੀ

ਘਟਦਾ ਵੱਧਦਾ ਚੰਨ ਦੂਸਰਾ, ਮੁੜ ਚੜ੍ਹਿਐ ਅਸਮਾਨੀ

ਇਨ ਤਾਂ ਮੇਰੇ ਖਿੜੇ ਬਾਗ਼ ਨੂੰ ਤਕਣਾ ਹਰ ਦਿਨ ਵਾਙੂੰ,

ਕੀ ਵੇਖੇਗਾ ਜਦ ਉਠ ਜਾਸੀ ਮੇਰੀ ਜਿੰਦ ਨਿਮਾਣੀ ?

 

📝 ਸੋਧ ਲਈ ਭੇਜੋ