ਗੁਜ਼ਰ ਗਿਆ ਰਮਜ਼ਾਨ, ਤਿਕਾਲਾਂ ਪੈ ਗਈਆਂ ਸਨ ਨਾਲੇ

ਗੁਜ਼ਰ ਗਿਆ ਰਮਜ਼ਾਨ, ਤਿਕਾਲਾਂ ਪੈ ਗਈਆਂ ਸਨ ਨਾਲੇ,

ਚੰਨ ਹਲਾਲੀ ਅੰਬਰ ਉੱਤੇ ਦਿਸਿਆ ਨਾ ਸੀ ਹਾਲੇ,

ਕੱਲਮਕੱਲਾ ਮੈਂ ਖੜਿਆ ਸਾਂ ਕੂਜ਼ਾਗਰ ਦੇ ਵਿਹੜੇ,

ਇਕ ਮਟਿਆਲੀ ਭੀੜ ਜੁੜੀ ਸੀ ਮੇਰੇ ਆਲ ਦੁਆਲੇ

 

📝 ਸੋਧ ਲਈ ਭੇਜੋ