ਲੜਦਾ ਵੀ ਹੈ ਕਦੇ ਕਦੇ

ਪਰ ਲੋਕਾਂ ਮੂਹਰੇ ਹਮੇਸ਼ਾ

ਪੱਖ ਪੂਰਦਾ ਏ,

ਸੱਚਾ ਹਮਸਫਰ ਓਹੀ

ਜੋ ਬੇਬੇ ਵਾਂਗੂੰ ਪਿਆਰ ਕਰਦਾ

ਅਤੇ ਬਾਪੂ ਵਾਂਗੂ ਘੂਰਦਾ ਏ..!!